ਪ੍ਰਮਿਤ
pramita/pramita

ਪਰਿਭਾਸ਼ਾ

ਵਿ- ਮਿਣਿਆ ਹੋਇਆ. ਤੋਲਿਆ ਹੋਇਆ। ੨. ਜਾਣਿਆ ਹੋਇਆ. ਸਮਝਿਆ ਹੋਇਆ.
ਸਰੋਤ: ਮਹਾਨਕੋਸ਼