ਪ੍ਰਵਾਨ
pravaana/pravāna

ਪਰਿਭਾਸ਼ਾ

ਦੇਖੋ, ਪ੍ਰਮਾਨ. "ਅਤੁਲ ਪ੍ਰਵਾਨੇ." (ਅਕਾਲ) ਅਤੁਲ ਪ੍ਰਮਾਨੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پروان

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਪਰਵਾਨ
ਸਰੋਤ: ਪੰਜਾਬੀ ਸ਼ਬਦਕੋਸ਼