ਪ੍ਰਵਾਸ
pravaasa/pravāsa

ਪਰਿਭਾਸ਼ਾ

ਸੰ. ਪ੍ਰ- ਵਸ. ਸੰਗ੍ਯਾ- ਵਿਦੇਸ਼ ਦਾ ਨਿਵਾਸ। ੨. ਵਿਦੇਸ਼. ਪਰਦੇਸ਼। ੩. ਸੰ. ਪਰਿਵਾਸ. ਰਹਾਇਸ਼. ਨਿਵਾਸ. "ਪ੍ਰਿਥੀਉਲ ਪ੍ਰਵਾਸ ਹੈ." (ਜਾਪੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرواس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਰਵਾਸ
ਸਰੋਤ: ਪੰਜਾਬੀ ਸ਼ਬਦਕੋਸ਼