ਪ੍ਰਸੂਤ
prasoota/prasūta

ਪਰਿਭਾਸ਼ਾ

ਵਿ- ਉਤਪੰਨ. ਪੈਦਾ. ਜਾਤ. ਪ੍ਰਸਵ ਹੋਇਆ. ਸੂਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرسوت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਰਸੂਤ
ਸਰੋਤ: ਪੰਜਾਬੀ ਸ਼ਬਦਕੋਸ਼