ਪੜਾਉਣਾ
parhaaunaa/parhāunā

ਪਰਿਭਾਸ਼ਾ

ਕ੍ਰਿ- ਪਾਟਨ ਕਰਵਾਉਣਾ. ਚਿਰਵਾਉਣਾ. "ਰੋਵਹਿ ਰਾਜੇ ਕੰਨ ਪੜਾਇ." (ਵਾਰ ਰਾਮ ੧. ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : پڑاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਪੜਵਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼