ਪੰਚਸਾਯਕ
panchasaayaka/panchasāyaka

ਪਰਿਭਾਸ਼ਾ

ਸੰਗ੍ਯਾ- ਕਾਮ ਦੇ ਪੰਜ ਸਾਯਕ (ਤੀਰ)- ਦ੍ਰਵਣ, ਸ਼ੋਸਣ, ਤਾਪਨ, ਮੋਹਨ ਅਤੇ ਉਨਮਾਦਨ. ਦੇਖੋ, ਪੰਚ ਬਾਣ। ੨. ਪੰਜ ਤੀਰ ਰੱਖਣ ਵਾਲਾ ਕਾਮ. ਮਨਮਥ. ਅਨੰਗ. ਪੰਚਸ਼ਰ.
ਸਰੋਤ: ਮਹਾਨਕੋਸ਼