ਪੰਚਸੰਗੀਤਾ
panchasangeetaa/panchasangītā

ਪਰਿਭਾਸ਼ਾ

ਪੰਜ ਸੰਗੀਤ ਵਿਦ੍ਯਾ ਦੇ ਗ੍ਯਾਤਾ. ਪੰਜ ਰਾਗੀ, ਭਾਵ- ਸ਼ਬਦ ਸਪਰਸ਼ ਆਦਿ ਵਿਸਯ. "ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ." (ਰਾਮ ਮਃ ੫)
ਸਰੋਤ: ਮਹਾਨਕੋਸ਼