ਪੰਜ ਸਰੀਕ
panj sareeka/panj sarīka

ਪਰਿਭਾਸ਼ਾ

ਕਾਮਾਦਿ ਪੰਜ ਵਿਕਾਰ, ਜੋ ਦੇਹ ਰੂਪ ਪਿੰਡ ਵਿੱਚ ਆਪਣੀ ਸ਼ਰਾਕਤ ਦਸਦੇ ਹਨ-#"ਬੰਨਿ ਆਂਦੇ ਪੰਜ ਸਰੀਕ ਜੀਉ." (ਸ੍ਰੀ ਮਃ ੫. ਪੈਪਾਇ)
ਸਰੋਤ: ਮਹਾਨਕੋਸ਼