ਪੰਜ ਹਥਿਆਰ
panj hathiaara/panj hadhiāra

ਪਰਿਭਾਸ਼ਾ

ਪ੍ਰਾਚੀਨ ਸਿੰਘਾਂ ਦੇ ਪੰਜ ਸ਼ਸਤ੍ਰ- ਕ੍ਰਿਪਾਣ, ਕਮਾਣ, ਬੰਦੂਕ, ਕਟਾਰ ਅਤੇ ਬਰਛਾ. ਦੇਖੋ, ਪਾਂਚ ਹਥਿਆਰ.
ਸਰੋਤ: ਮਹਾਨਕੋਸ਼