ਪੱਟਣਾ
patanaa/patanā

ਪਰਿਭਾਸ਼ਾ

ਕ੍ਰਿ- ਉਤਪਾਟਨ. ਉਖੇੜਨਾ। ੨. ਖੋਦਣਾ। ਪੁੱਟਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پٹّنا

ਸ਼ਬਦ ਸ਼੍ਰੇਣੀ : verb transitive, dialectical usage

ਅੰਗਰੇਜ਼ੀ ਵਿੱਚ ਅਰਥ

see ਪੁੱਟਣਾ
ਸਰੋਤ: ਪੰਜਾਬੀ ਸ਼ਬਦਕੋਸ਼