ਪੱਤਨ
patana/patana

ਪਰਿਭਾਸ਼ਾ

ਸੰ. ਸੰਗ੍ਯਾ- ਨਗਰ. ਸ਼ਹਿਰ. ਪੱਟਨ। ੨. ਪਾਣੀ ਦਾ ਕਿਨਾਰਾ। ੩. ਨਦੀ ਦਾ ਇਹ ਥਾਂ, ਜਿੱਥੋਂ ਦੀ ਪੈਰੀਂ ਪਾਰ ਹੋ ਜਾਈਏ, ਕਿਸ਼ਤੀ ਦੀ ਲੋੜ ਨਾ ਪਵੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پتّن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪੱਤਣ
ਸਰੋਤ: ਪੰਜਾਬੀ ਸ਼ਬਦਕੋਸ਼