ਪੱਤੀਦਾਰ
pateethaara/patīdhāra

ਪਰਿਭਾਸ਼ਾ

ਹਿੱਸੇਦਾਰ ਸਾਂਝੀ। ੨. ਪਿੰਡ ਦੀ ਪੱਤੀ ਦਾ ਮਾਲਿਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پتّی دار

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

partner, co-sharer
ਸਰੋਤ: ਪੰਜਾਬੀ ਸ਼ਬਦਕੋਸ਼