ਪੱਬਾਕਾਰ
pabaakaara/pabākāra

ਪਰਿਭਾਸ਼ਾ

ਵਿ- ਪਰਵਤ ਦੇ ਆਕਾਰ ਦਾ. "ਗਜਰਾਜ ਪੱਬਾਕਾਰ." (ਪਾਰਸਾਵ)
ਸਰੋਤ: ਮਹਾਨਕੋਸ਼