ਪੱਬਾਣੀ
pabaanee/pabānī

ਪਰਿਭਾਸ਼ਾ

ਸੰਗ੍ਯਾ- ਪਰਵਤ ਦੀ ਪੁਤ੍ਰੀ ਪਾਰਵਤੀ. "ਪਾਪਾ ਪਾਵਿਤ੍ਰੀ ਪੱਬਾਣੀ." (ਦੱਤਾਵ) ੨. ਵਿ- ਪਹਾੜਨ. ਪਹਾੜ ਦੀ.
ਸਰੋਤ: ਮਹਾਨਕੋਸ਼