ਪੱਲਾ ਫੜਾਉਣਾ

ਸ਼ਾਹਮੁਖੀ : پلّہ پھڑاؤنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to hand over, give away, to entrust someone to; usually in negative ਪੱਲਾ ਨਾ ਫੜਾਉਣਾ phrase not to be responsible or answerable, deny, refuse/avoid acceptance or agreement
ਸਰੋਤ: ਪੰਜਾਬੀ ਸ਼ਬਦਕੋਸ਼