ਫਰਜੀ
dharajee/pharajī

ਪਰਿਭਾਸ਼ਾ

ਅ਼. [فضی] ਫ਼ਰਜੀ. ਵਿ- ਫ਼ਰਜ ਕੀਤਾ ਹੋਇਆ. ਕਲਪਿਤ ਬਣਾਉਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فرضی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

supposed, assumed, fictitious, presumed; also ਫ਼ਰਜ਼ੀ
ਸਰੋਤ: ਪੰਜਾਬੀ ਸ਼ਬਦਕੋਸ਼