ਫਰਿਆਦੀ
dhariaathee/phariādhī

ਪਰਿਭਾਸ਼ਾ

ਵਿ- ਫਰਿਆਦ ਕਰਨ ਵਾਲਾ. ਦੇਖੋ, ਫਰਿਆਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فریادی

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

(one) who makes ਫਰਿਆਦ , suppliant, petitioner, appellant
ਸਰੋਤ: ਪੰਜਾਬੀ ਸ਼ਬਦਕੋਸ਼