ਫਾਜਿਲ
dhaajila/phājila

ਪਰਿਭਾਸ਼ਾ

ਅ਼. [فاضِل] ਫ਼ਾਜਿਲ ਵਿ- ਫ਼ਜੀਲਤ ਵਾਲਾ. ਅਧਿਕ. ਜਾਂਦਾ. ਵਿਸ਼ੇਸ। ੨. ਵਿਦ੍ਵਾਨ. "ਫਾਜਿਲ ਗਨ ਉਲਮਾਉ ਮਹਾਨੇ." (ਗੁਪ੍ਰਸੂ)
ਸਰੋਤ: ਮਹਾਨਕੋਸ਼