ਫਾਟਨ
dhaatana/phātana

ਪਰਿਭਾਸ਼ਾ

ਕ੍ਰਿ- ਪਾਟਣਾ. ਫਟਣਾ। ੨. ਤਾੜਨਾ. ਕੁੱਟਣਾ. ਫੱਟਣਾ. "ਸੱਪ ਗਏ ਫੜਿ ਫਾਟਨ ਲੀਕੈ." (ਭਾਗੁ) ਸੱਪ ਦੇ ਚਲੇ ਜਾਣ ਪੁਰ ਮੂਰਖ ਉਸ ਦੀ ਲੀਕ (ਰੇਖਾ) ਨੂੰ ਫੜਕੇ ਕੁੱਟਦੇ ਹਨ.
ਸਰੋਤ: ਮਹਾਨਕੋਸ਼