ਫਾਣਿਤ
dhaanita/phānita

ਪਰਿਭਾਸ਼ਾ

ਸੰ. फाणित. ਸੰਗ੍ਯਾ- ਰਾਬ. ਸ਼ੀਰਾ. "ਰਸ ਊਖਹਿ ਕਰ ਲਤਾ ਸੁ ਪਾਲੈ, ਫਾਣਤ ਸੋ ਤਿਹ ਕਰ ਅਲਬਾਲੈ,#ਸਿਤਾ ਕੰਧ ਪਰ ਬਧ ਹੈ ਸੋਇ,#ਕਟੁ ਤੁੰਬੀ ਕਬਿ ਮਧੁਰ ਨ ਹੋਇ." (ਨਾਪ੍ਰ)#"ਫਾਣਤੀ ਸਿਤੋਪਲ ਸਿਤਾ ਸੋਂ ਗੁਰ ਆਦਿ ਜੇਊ." (ਨਾਪ੍ਰ) ਰਾਬ, ਕੁੱਜੇ ਦੀ ਮਿਸ਼ਰੀ, ਖੰਡ ਸਾਥ ਗੁੜ ਆਦਿ.
ਸਰੋਤ: ਮਹਾਨਕੋਸ਼