ਫਾਨੀ
dhaanee/phānī

ਪਰਿਭਾਸ਼ਾ

ਅ਼. [فانی] ਫ਼ਾਨੀ. ਵਿ- ਵਿਨਸ਼੍ਵਰ. ਨਾਸ਼ ਹੋਣ ਵਾਲਾ. "ਦੁਨੀਆ ਮੁਕਾਮੇ ਫਾਨੀ." (ਤਿਲੰ ਮਃ ੧)
ਸਰੋਤ: ਮਹਾਨਕੋਸ਼

FÁNÍ

ਅੰਗਰੇਜ਼ੀ ਵਿੱਚ ਅਰਥ2

a, Transitory, fleeting; mortal, perishable.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ