ਫਾਲਤੂ
dhaalatoo/phālatū

ਪਰਿਭਾਸ਼ਾ

ਵਿ- ਫ਼ਾਦਲ. ਫਾਜਲ. ਵਾਧੂ ਜੋ ਕੰਮ ਵਿੱਚ ਆਉਣ ਤੋਂ ਬਚ ਰਹੇ। ੨. ਨਿਕੰਮਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فالتو

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

spare, extra, more than needed/required or expected; reserve; superfluous, redundant; nonsense (talk)
ਸਰੋਤ: ਪੰਜਾਬੀ ਸ਼ਬਦਕੋਸ਼

FÁLTÚ

ਅੰਗਰੇਜ਼ੀ ਵਿੱਚ ਅਰਥ2

a, pare, surplus, extra; an unemployed person.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ