ਫਾਵਾ
dhaavaa/phāvā

ਪਰਿਭਾਸ਼ਾ

ਫ਼ਾ. [فاواہ] ਵਿ- ਸ਼ਰਮਿੰਦਾ। ੨. ਮਾਨ ਪ੍ਰਤਿਸ੍ਠਾ ਰਹਿਤ. ਅਪਮਾਨਿਤ. "ਫਾਵਾ ਹੁਇਕੈ ਉਠਿ ਘਰਿ ਆਇਆ." (ਵਾਰ ਗਉ ੧. ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : پھاوا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

insulted, disgraced, ashamed, ignominious, humiliated; tired, wearied, harassed
ਸਰੋਤ: ਪੰਜਾਬੀ ਸ਼ਬਦਕੋਸ਼