ਫਾਹੁਣਾ
dhaahunaa/phāhunā

ਪਰਿਭਾਸ਼ਾ

ਕ੍ਰਿ- ਪਾਸ਼ (ਫੰਧੇ) ਵਿੱਚ ਫਸਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھاہُنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

see ਫਸਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼

PHÁHUṈÁ

ਅੰਗਰੇਜ਼ੀ ਵਿੱਚ ਅਰਥ2

v. a, To ensnare, to entangle, to choke, to bring into difficulty.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ