ਫਿਰਕਾ
dhirakaa/phirakā

ਪਰਿਭਾਸ਼ਾ

ਅ਼. [فِرقہ] ਫ਼ਿਰਕ਼ਹ. ਸੰਗ੍ਯਾ- ਗਰੋਹ. ਟੋਲੀ। ੨. ਪੰਥ। ੩. ਕ਼ੌਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فِرقہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

community, sect, tribe, clan; also ਫ਼ਿਰਕਾ
ਸਰੋਤ: ਪੰਜਾਬੀ ਸ਼ਬਦਕੋਸ਼