ਫਿੱਡਾ
dhidaa/phidā

ਪਰਿਭਾਸ਼ਾ

ਵਿ- ਛਿੱਬਾ. ਬੈਠਵਾਂ। ੨. ਫਿੱਸਿਆ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھِڈّا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

deformed, clubfooted, snub-nosed; same as ਠਿੱਬਾ
ਸਰੋਤ: ਪੰਜਾਬੀ ਸ਼ਬਦਕੋਸ਼