ਫੀਲ
dheela/phīla

ਪਰਿਭਾਸ਼ਾ

ਅ਼. [فیل] ਸੰਗ੍ਯਾ- ਪੀਲ. ਹਸ੍ਤੀ. ਦੇਖੋ, ਫੀਲੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فیل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਹਾਥੀ ; same as ਫੀਲਾ
ਸਰੋਤ: ਪੰਜਾਬੀ ਸ਼ਬਦਕੋਸ਼