ਫੁਟਾਰਾ
dhutaaraa/phutārā

ਪਰਿਭਾਸ਼ਾ

ਸੰਗ੍ਯਾ- ਫੁੱਟਣ ਦਾ ਭਾਵ. ਬੀਜ ਦਾ ਅੰਕੁਰ (ਅੰਗੂਰ) ਜਾਂ ਬਿਰਛ ਬੇਲ ਦੇ ਸ਼ਗੂਫੇ ਦਾ ਪ੍ਰਗਟ ਹੋਣਾ.
ਸਰੋਤ: ਮਹਾਨਕੋਸ਼