ਫੁਫੇਰਾ
dhudhayraa/phuphērā

ਪਰਿਭਾਸ਼ਾ

ਵਿ- ਭੂਆ ਦਾ. ਫੁੱਫੀ ਦਾ। ੨. ਸੰਗ੍ਯਾ- ਭੂਆ ਦੀ ਸੰਤਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھُپھیرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

son of ਫੁੱਫੀ
ਸਰੋਤ: ਪੰਜਾਬੀ ਸ਼ਬਦਕੋਸ਼