ਫੁਰਤੀਲਾ
dhurateelaa/phuratīlā

ਪਰਿਭਾਸ਼ਾ

ਵਿ- ਫੁਰਤੀ ਵਾਲਾ, ਜੋ ਸੁਸ੍ਤ ਨਹੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھُرتیلا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

agile, nimble, quick, active
ਸਰੋਤ: ਪੰਜਾਬੀ ਸ਼ਬਦਕੋਸ਼