ਫੁਰਸਤ
dhurasata/phurasata

ਪਰਿਭਾਸ਼ਾ

ਅ਼. [فُرصت] ਫ਼ੁਰਸਤ. ਸੰਗ੍ਯਾ- ਵੇਲ੍ਹ। ੨. ਸਮਾਂ. ਅਵਸਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فُرصت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

leisure, spare time, own time, free time, freedom from work or duty; also ਫ਼ੁਰਸਤ
ਸਰੋਤ: ਪੰਜਾਬੀ ਸ਼ਬਦਕੋਸ਼