ਫੁਲਕਾ
dhulakaa/phulakā

ਪਰਿਭਾਸ਼ਾ

ਸੰਗ੍ਯਾ- ਫੁੱਲੀ ਹੋਈ ਪਤਲੀ ਰੋਟੀ (ਚਪਾਤੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پُھلکا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

light Indian bread, loaf, same as ਚਪਾਤੀ
ਸਰੋਤ: ਪੰਜਾਬੀ ਸ਼ਬਦਕੋਸ਼