ਫੁਲਕਾਰੀ
dhulakaaree/phulakārī

ਪਰਿਭਾਸ਼ਾ

ਸੰਗ੍ਯਾ- ਗੁਲਕਾਰੀ. ਕਸ਼ੀਦੇ ਨਾਲ ਜਿਸ ਵਸਤ੍ਰ ਪੁਰ ਫੁੱਲ ਕੱਢੇ ਹੋਏ ਹੋਣ. ਫੁਲਕਾਰੀ ਖਾਸ ਕਰਕੇ ਇਸਤ੍ਰੀਆਂ ਦੇ ਓਢਣ ਦਾ ਵਸਤ੍ਰ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُھلکاری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

embroidered sheet or ladies' wrapper
ਸਰੋਤ: ਪੰਜਾਬੀ ਸ਼ਬਦਕੋਸ਼