ਫੁਲਵਤ
dhulavata/phulavata

ਪਰਿਭਾਸ਼ਾ

ਫੁਲਦਾ. ਅਹੰਕਾਰ ਨਾਲ ਆਫਰਦਾ. ਦੇਖੋ, ਫੁਲਣਾ. "ਫੁਲਵਤ ਦੇਹ ਅਇਆਨੇ." (ਕੇਦਾ ਕਬੀਰ) ੨. ਫੁੱਲ- ਵਤ. ਫੁੱਲ ਵਾਂਙ. ਫੁੱਲ ਤੁੱਲ.
ਸਰੋਤ: ਮਹਾਨਕੋਸ਼