ਫੁਸਲਾਨਾ
dhusalaanaa/phusalānā

ਪਰਿਭਾਸ਼ਾ

ਕ੍ਰਿ- ਫਿਸਲਾਣਾ. ਥਾਉਂ ਤੋਂ ਹਿਲਾਉਣਾ। ੨. ਧ੍ਯਾਨ ਨੂੰ ਉਖੇੜਕੇ ਦੂਜੀ ਵੱਲ ਲਾਉਣਾ। ੩. ਪਰਚਾਉਣਾ। ੪. ਭੁਲਾਉਣਾ. ਭ੍ਰਮਾਉਣਾ. "ਜਿਂਹ ਤਿਂਹ ਬਿਧਿ ਭੂਪਹਿਂ ਫੁਸਲਾਇ." (ਚਰਿਤ੍ਰ ੪੦੪)
ਸਰੋਤ: ਮਹਾਨਕੋਸ਼