ਫੁੱਲ ਕੇਰਨਾ

ਸ਼ਾਹਮੁਖੀ : پُھلّ کیرنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

literally to drop flowers; figurative usage to talk sweetly/wisely or eloquently
ਸਰੋਤ: ਪੰਜਾਬੀ ਸ਼ਬਦਕੋਸ਼