ਫੂਹੜ
dhooharha/phūharha

ਪਰਿਭਾਸ਼ਾ

ਸੰਗ੍ਯਾ- ਚਟਾਈ. ਫੂਸ ਦਾ ਤੱਪੜ। ੨. ਸਿੰਧੀ. ਜ਼ਬਾਨ ਦਾ ਗੰਦਾ. ਖੋਟੇ ਬਚਨ ਬੋਲਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھوہڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਫੂੜ੍ਹ
ਸਰੋਤ: ਪੰਜਾਬੀ ਸ਼ਬਦਕੋਸ਼