ਫੂੰਦਾ
dhoonthaa/phūndhā

ਪਰਿਭਾਸ਼ਾ

ਸੰਗ੍ਯਾ- ਫੁੱਲ ਦੇ ਆਕਾਰ ਦਾ ਰੇਸ਼ਮ ਜ਼ਰੀ ਆਦਿ ਦਾ ਗੁੱਛਾ. ਫੁੰਮਣ.
ਸਰੋਤ: ਮਹਾਨਕੋਸ਼