ਫੇਟਾ
dhaytaa/phētā

ਪਰਿਭਾਸ਼ਾ

ਵਿ- ਟੇਢਾ. ਵਿੰਗਾ। ੨. ਸੰਗ੍ਯਾ- ਇੱਕ ਰੋਗ, ਜਿਸ ਵਿੱਚ ਪੱਠੇ ਸੁਸਤ ਹੋਜਾਂਦੇ ਹਨ ਅਤੇ ਸ਼ਰੀਰ ਕੰਬਣ ਲਗਦਾ ਹੈ. ਦੇਖੋ, ਝੋਲਾ ੩। ੩. ਦੇਖੋ, ਫੇਂਟਾ ਅਤੇ ਫੈਂਟਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھیٹا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

(for animal) palsy
ਸਰੋਤ: ਪੰਜਾਬੀ ਸ਼ਬਦਕੋਸ਼