ਫੇਟੀ
dhaytee/phētī

ਪਰਿਭਾਸ਼ਾ

ਵਿ- ਟੇਢੀ. ਵਿੰਗੀ. "ਤੀਰ ਤੁਫੰਗੈਂ ਬਹੁਤ ਚਲਾਈ, ਸ੍ਰੀ ਪ੍ਰਭੁ ਵਚ ਤੇ ਫੇਟੀ ਪਰਹੀਂ." (ਨਾਪ੍ਰ) ਵੈਰੀਆਂ ਦੇ ਵਾਰ ਨਿਸ਼ਾਨੇ ਪੁਰ ਨਹੀਂ ਪੈਂਦੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھیٹی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਫੇਟਾ / ਫੇਟ
ਸਰੋਤ: ਪੰਜਾਬੀ ਸ਼ਬਦਕੋਸ਼