ਫੇਰਣਾ
dhayranaa/phēranā

ਪਰਿਭਾਸ਼ਾ

ਕ੍ਰਿ- ਘੁਮਾਉਣਾ, ਗੇੜਾ ਦੇਣਾ। ੨. ਤੋਰਨਾ. ਚਲਾਉਣਾ। ੩. ਮੋੜਨਾ. ਵਾਪਿਸ ਕਰਨਾ। ੪. ਦੇਖੋ, ਫੇੜਨਾ। ੫. ਵਿਮੁਖ ਕਰਨਾ. "ਸਤਿਗੁਰ ਤੇ ਜੋ ਮੁਹ ਫੇਰਹਿ, ਮਥੇ ਤਿਨ ਕਾਲੇ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼

PHERṈÁ

ਅੰਗਰੇਜ਼ੀ ਵਿੱਚ ਅਰਥ2

v. a, To turn, to cause to revolve, to cause to make a circuit, to give back, to bring round:—bahárí, bauhkar, jháṛá pherṉá, v. a. To sweep; to beat with a broom:—juttí pherṉí, v. n. To beat with a shoe:—pochchá pherṉá, v. n. To whitewash (especially with a light coloured earth):—tamáchá pherṉá, v. a. To strike.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ