ਫੇਰਨਾ

ਸ਼ਾਹਮੁਖੀ : پھیرنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to turn, rotate, cause to turn/rotate/revolve; to move or pass (hand) over; to spread or execute (mud or dung plaster)
ਸਰੋਤ: ਪੰਜਾਬੀ ਸ਼ਬਦਕੋਸ਼