ਫੇਰਿ
dhayri/phēri

ਪਰਿਭਾਸ਼ਾ

ਵ੍ਯ- ਪੁਨਃ ਦੋਬਾਰਾ. ਫਿਰ. "ਫੇਰਿ ਓਹ ਵੇਲਾ ਓਸੁ ਹਥਿ ਨ ਆਵੈ." (ਵਾਰ ਗਉ ਮਃ ੪)
ਸਰੋਤ: ਮਹਾਨਕੋਸ਼