ਫੇਰਿਹਾਂ
dhayrihaan/phērihān

ਪਰਿਭਾਸ਼ਾ

ਫਿਰੇ ਹਾਂ. ਮੁੜੇ ਹਾਂ. "ਅਨ ਸਿਉ ਤੋਰਿ ਫੇਰਿਹਾਂ." (ਆਸਾ ਮਃ ੫) ਅਨ੍ਯ (ਹੋਰ) ਨਾਲੋਂ ਤੋੜਕੇ ਹਟੇ ਹਾਂ. ਤੋੜ ਚੁਕੇ ਹਾਂ।
ਸਰੋਤ: ਮਹਾਨਕੋਸ਼