ਫੇਰੁਆਣਿ
dhayruaani/phēruāni

ਪਰਿਭਾਸ਼ਾ

ਬਾਬਾ ਫੇਰੂ ਦੇ ਸੁਪੁਤ੍ਰ ਗੁਰੂ ਅੰਗਦਦੇਵ ਨੇ. "ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ." (ਵਾਰ ਰਾਮ ੩) ੨. ਗੁਰੂ ਅੰਗਦਦੇਵ ਨੂੰ.
ਸਰੋਤ: ਮਹਾਨਕੋਸ਼