ਫੇਰੋ
dhayro/phēro

ਪਰਿਭਾਸ਼ਾ

ਦੇਖੋ, ਫੇਰਾ। ੨. ਫੇੜਦੇ ਹੋਂ. ਦੇਖੋ, ਫੇੜਨਾ "ਥੋਰੈ ਕਾਜ ਬੁਰੋ ਕਤ ਫੇਰੋ?" (ਕਾਨ ਮਃ ੫) ਥੋੜੇ ਜੀਵਨ ਲਈ ਬੁਰਾ ਕਿਉਂ ਕਮਾਉਂਦੇ ਹੋਂ.
ਸਰੋਤ: ਮਹਾਨਕੋਸ਼