ਫੈਜ
dhaija/phaija

ਪਰਿਭਾਸ਼ਾ

ਅ਼. [فیض] ਫ਼ੈਜ. ਸੰਗ੍ਯਾ- ਲਾਭ। ੨. ਫਲ. ਪਰਿਣਾਮ. ਨਤੀਜਾ.
ਸਰੋਤ: ਮਹਾਨਕੋਸ਼

FAIJ

ਅੰਗਰੇਜ਼ੀ ਵਿੱਚ ਅਰਥ2

s. m, Corrupted from the Arabic word Faiz. Plenty, abundance, profit, kindness, generosity, liberality, bounty, charity:—faij bakhsh, faij maṇd, a. Kind, generous liberal, bountiful.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ