ਫੈਲੁ
dhailu/phailu

ਪਰਿਭਾਸ਼ਾ

ਸੰਗ੍ਯਾ- ਕਰਮ. ਕ੍ਰਿਯਾ. ਦੇਖੋ, ਫੇਲ. "ਕਰਮ ਧਰਮ ਸਭਿ ਹਉਮੈ ਫੈਲੁ." (ਰਾਮ ਮਃ ੫) ਹਉਮੈ ਦੇ ਫ਼ਿਅ਼ਲ ਹਨ। ੨. ਫੈਲਾਉ. ਆਡੰਬਰ. "ਦੁਨੀਆ ਅੰਦਰਿ ਫੈਲੁ." (ਵਾਰ ਆਸਾ)
ਸਰੋਤ: ਮਹਾਨਕੋਸ਼