ਫੋਆ
dhoaa/phoā

ਪਰਿਭਾਸ਼ਾ

ਸੰਗ੍ਯਾ- ਫੋਹਾ. ਫੰਭਾ. ਫਹਾ। ੨. ਭੇਦ. ਭਿੰਨਤਾ. "ਜਗ ਵਿੱਚ ਸਾਧੁ ਅਸਾਧੁ ਸੰਗ, ਸੰਗਸੁਭਾਇ ਜਾਇ ਫਲ ਫੋਆ." (ਭਾਗੁ) ਸਾਧੁ ਅਸਾਧੁ ਦੇ ਸੰਗ ਦੇ ਫਲ ਦਾ ਭੇਦ ਹੈ.
ਸਰੋਤ: ਮਹਾਨਕੋਸ਼