ਪਰਿਭਾਸ਼ਾ
ਵਿ- ਅਸਾਰ. ਫੋਗ. ਫ਼ੁਜਲਾ. "ਬਿਨ ਹਰਿ ਸਿਮਰਨ ਫੋਕ." (ਧਨਾ ਮਃ ੫) ੨. ਸੰਗ੍ਯਾ- ਉਹ ਵਸਤੁ ਜਿਸ ਵਿੱਚੋਂ ਸਾਰ ਕੱਢਿਆ ਗਿਆ ਹੈ. ਫੋਕੜ। ੩. ਤੀਰ ਦੀ ਬਾਗੜ. ਵਾਣ ਦਾ ਉਹ ਦੁਮੂਹਾਂ ਭਾਗ, ਜੋ ਚਿੱਲੇ ਵਿੱਚ ਜੋੜਿਆ ਜਾਂਦਾ ਹੈ. "ਬਾਨ ਹਨੇ ਸਬ ਫੋਕਨ ਲੌ ਗਡਗੇ ਤਨ ਮੇ." (ਕ੍ਰਿਸਨਾਵ)
ਸਰੋਤ: ਮਹਾਨਕੋਸ਼
ਸ਼ਾਹਮੁਖੀ : پھوک
ਅੰਗਰੇਜ਼ੀ ਵਿੱਚ ਅਰਥ
dregs, lees, residue of pressed or crushed fruit/plant, etc.
ਸਰੋਤ: ਪੰਜਾਬੀ ਸ਼ਬਦਕੋਸ਼
PHOK
ਅੰਗਰੇਜ਼ੀ ਵਿੱਚ ਅਰਥ2
s. m, ee Phokaṭ; also the same as Phog which see.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ